shayari ki Dukaan

                                     shayari ki Dukaan





ਰੱਬਾ ਦੋਵੇਂ ਹੱਥ 
🙏🏻
ਜੋੜਕੇ.. ਇਹੀ ਕਰਾਂ ਦੁਆਵਾਂ ਮੈਂ... 
ਇੱਕ ਮਾਨ ਨਾ ਕਰਵਾਈ... ਦੂਜਾ ਦਿਲ ਨਾ ਕਿਸੇ ਦਾ ਦੁਖਾਵਾਂ ਮੈਂ.






ਬੇਪਰਵਾ ਨਾਲ ਅੱਖੀਆਂ ਲਾਈਆਂ ਤਾਈਉਂ ਹਾਰੀਆਂ ਨੇ..।।
ਇਕ ਇਕ ਕਰਕੇ ਆਸਾਂ ਇਸ ਦਿਲ ਨੇ ਮਾਰੀਆਂ ਨੇ.






ਮੈਂ ਬਹੁਤਿਆਂ ਨੂੰ ਪਿਆਰ ਨੀ ਕੀਤਾ..।।
ਪਰ ਜਿਸ ਨੂੰ ਕੀਤਾ ਉਹਦੇ ਨਾਲ ਮਿਲਾ ਦੇ ਰੱਬਾ








ਦੁਨੀਆ ਤਾਂ ਸਿਰਫ ਗਲਤ ਫਹਿਮੀਅਾਂ ਹੀ ਵਧਾੳੁਂਦੀ ਏ ,
ਕਰੀਬ ਜੋ ਆਇਆ ਉਹੀ ਸਾਡੇ ਬਾਰੇ ਜਾਣ ਸਕਿਆ









ਮਾਲਕ ਦੀ ਮਿਹਰ ਬਹੁਤ ਅਾ ਭਾਵੇ ਅਸੀ ਅਾਪ ਹਾਲੇ ਮੂਹਰੇ ਨੀ ਅਾੲੇ ..
ਸਾਡੀਅਾ ਕਦਰਾਂ ੳੁਨਾ ਤੋ ਪੁੱਛੀ ਮਿੱਤਰਾ ਜਿਨਾ ਦੇ ਸਾਨੂੰ ਵਸ ਚ ਕਰਨ ਦੇ ਧਾਗੇ ਵੀ ਕੰਮ ਨਾ ਅਾੲੇ








Comments

Popular posts from this blog

Shayari Ki Dukaan

shayari ki Dukaan

Shayari Ki Dukaan