shayari ki Dukaan

    shayari ki Dukaan



                        ਬਾਣੀ ਗੁਰੂ ਹੈ,ਬਾਣੀ ਵਿਚਿ
                     ਬਾਣੀ ਅੰਮ੍ਰਿਤ ਸਾਰੇ
                      ਸਰਬ ਸਾਝੀ ਬਣੀ ਹੈ,ਸਾਰੇ
                     ਸੰਸਾਰ ਦੇ ਵਾਸਤੇ ਹੈ



        ਜੀਨਾ ਮਰਨਾ ਹੋਵੇ ਨਾਲ ਤੇਰੇ,
      ਕਦੀ ਸਾਹ ਨਾ ਤੇਰੇ ਤੋਂ ਵਖ ਹੋਵੇ,
      ਤੈਨੂੰ ਜ਼ਿੰਦਗੀ ਆਪਣੀ ਆਖ ਸਕਾ,
      ਬਸ ਇੰਨਾ ਕੁ ਮੇਰਾ ਹੱਕ ਹੋਵੇ,



              
               ਕੌੜੀ ਚੀਜ਼ ਕਦੇ ਮਿੱਠੀ ਨਹੀਂ ਹੁੰਦੀ,
              ਚਾਹੇ ਸ਼ਾਹਿਦ ਵੀ ਮਿਲਾ ਦੇਈਂਏ,
              ਬਿਗਾਨੇ ਕਦੇ ਆਪਣੇ ਨਹੀਂ ਹੁੰਦੇ,
              ਭਾਵੇ ਜਾਨ ਵੀ ਗੁਆ ਦੇਈਏ,

    

     
                ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ,
        ਤੇਰੇ ਲਈ ਨਈ ਪਿਆਰ ਮੁੱਕਣਾ,
        ਰੱਬ ਨੇ ਸਾਡਾ ਮੇਲ ਤਾ ਂ ਕਰਾਇਆ,
       ਕਿਉਕਿ ਸਾਨੂੰ ਇਕ ਦੁਜੇ ਲਈ ਬਣਾਇਆ,

     


                               ਸੂਰਜ ਦੀਆ ਕਿਰਨਾਂ ਵਰਗੀਆ ਸੱਜਣਾ,
                               ਤੇਰੇ ਪਿਆਰ ਦੀਆ ਲੋਰਾ ਐ,
                                ਦੂਰ ਛੱਡ ਕੇ ਨਾ ਜਾਈ ਸਾਨੂੰ ਤੇਰੀਆ ,
                                 ਉਮਰ ਦੀਆ ਲੋੜਾ ਐ,






                                       






















 ਓਹ ਕਿਥੋ ਨਿਭਾਓਣਗੇ ਦੋਸਤੀ ,ਜੋ ਸਕਲਾਂ ਪਰਖਦੇ ਨੇ...

                          ਓਹ ਕਿਥੋ ਕਰਨਗੇ ਪਿਆਰ ,ਜੋ ਦਿਲ ਦੀ ਜਗਾ ਦਿਮਾਗ ਵਰਤਦੇ ਨੇ...



ਪਾਗਲ ਵਾਗ ਤੈਨੂੰ ਕੀਤਾ ਸੀ ਪਿਆਰ ਵੇ ਉਹ ਤੰਨ ਦਾ ਵਪਾਰੀ  ਨਿਕਲਿਆ ,

ਉਸ ਨੂੰ ਅਸੀ ਸੋਚਾ ਮੋਤੀ ਸਮਝ ਬੈਠੇ ਸੀ ਉਹ ਤਾ ਨਾਲੀ ਦਾ ਗੰਦਾ ਕੀੜਾ ਨਿਕਲਿਆ  ,

ਸੱਚ ਦੱਸਾ ਦਿੰਦਾ ਤੇਰੀ  ਲੱਗੀ ਕਿਤੇ ਹੋਰ ਸੀ,

































Comments

Popular posts from this blog

Shayari Ki Dukaan

shayari ki Dukaan

Shayari Ki Dukaan