shayari ki Dukaan


shayari ki Dukaan





                                               
ਮਿਹਰ ਭਰਿਆ ਹੱਥ ਰੱਖੀ ਦਾਤਾ..ਮਿਹਨਤ ਦਾ ਪੱਲਾ ਮੈਂ ਨਹੀਂ ਛੱਡਦਾ..ਇੱਕ 

ਹੋਸਲਾ ਨਾ ਟੁੱਟਣ ਦੇਈ ਮੇਰਾ..ਬੁਲੰਦੀਆ ਦੇ ਝੰਡੇ ਜਾਊ ਮੈਂ ਗੱਡਦਾ 


ਜ਼ਿੰਦਗੀ ਦੀਆਂ ਰਾਹਵਾਂ ਵਿੱਚ ਅਕਸਰ ਏਦਾਂ ਹੋ ਜਾਂਦਾ..

ਅਣ-ਚਾਹਿਆ ਮਿਲ ਜਾਂਦਾ..ਮਨ-ਚਾਹਿਆ ਖੋ ਜਾਂਦਾ






 



           ਜ਼ਿੰਦਗੀ ਹੁਣ ਨਹੀਂ ਸੁਧਰਦੀ ਸ਼ਾਇਦ,,
        ਬੜਾ ਤਜਰਬੇਕਾਰ ਸੀ ਉਜਾੜਨ ਵਾਲਾ.











ਬਹੁਤ ਰੋਇਆ ਸੀ ਕਦੇ ਅੱਜ ਇਹ ਹੱਸਣ ਵਾਲਾ ਚਿਹਰਾ   
                                  ਨੀ..
ਯਾਰਾਂ ਦਾ ਪਿਆਰ ਬਣਿਆ ਸਹਾਰਾ ਜ਼ਿੰਦਗੀ ਦਾ ਮੇਰਾ 

                                  ਨੀ..



ਨਾ ਮਾਰੋ ਪਾਣੀ ਵਿੱਚ ਪੱਥਰ,
ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ,
ਆਪਣੀ ਜਿੰਦਗੀ ਨੂੰ ਹੱਸ ਕੇ ਗੁਜਾਰੋ,
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ







ਰੁਤਵਾ ਸਾਡਾ ਬਹੁਤ ਉੱਚਾ ਏ,
ਕਿਉਂਕਿ,
ਅਸੀਂ ਮੂੰਹ 'ਚ ਪੱਗ ਦਾ ਲੜ ਪਾਉਂਦੇ ਆਂ,
ਬੀੜੀਆਂ ਨਹੀਂ






ਰੋਟੀ ਤੇ ਰੱਖ ਕੇ #ਸਾਗ ਖਾਣ ਦਾ
ਤੇ ਨਾਨਕੇ ਜਾਣ ਦਾ
...... ਸੁਆਦ ਹੀ ਵੱਖਰਾ ਏ <3
ਉੱਚੀ ਉੱਚੀ ਗਾਉਣ ਦਾ
ਤੇ #ਰਾਤ ਨੂੰ ਪੈਲੀ ਪਾਉਣ
.....ਸੁਆਦ ਹੀ ਵੱਖਰਾ ਏ <3
ਯਾਰਾਂ ਨਾਲ ਬਹਿ ਕੇ ਖਾਣ ਦਾ
ਤੇ ਮੇਲਿਆਂ ਵਿੱਚ ਜਾਣ ਦਾ
.....ਸੁਆਦ ਹੀ ਵੱਖਰਾ ਏ <3
ਹੱਥੀਂ ਵੱਡੀ #ਹਾੜੀ ਦਾ
ਤੇ ਚੋਰੀ ਦੀ #ਯਾਰੀ ਦਾ
.....ਸੁਆਦ ਹੀ ਵੱਖਰਾ ਏ <3
#ਚਾਹ ਛੜੇ ਦੀ ਤੇ
#ਕੁਲਫੀ ਘੜੇ ਦੀ ਦਾ
.....ਸੁਆਦ ਹੀ ਵੱਖਰਾ ਏ <3
ਮਾਪਿਆਂ ਦੀ ਘੂਰ ਦਾ
ਤੇ ਗੁੱਸੇ ਹੋਈ #ਹੂਰ ਦਾ

.....ਸੁਆਦ ਹੀ ਵੱਖਰਾ ਏ



ਐਂਵੇਂ ਆਕੜ ਨਾ ਕਰ ਮੁੰਡਿਆ.....
ਇਹ ਸਾਡੇ ਕੋਲ ਬਥੇਰੀ ਆਂ.....
ਦਿਲ ਈ ਆ ਗਿਆ ਤੇਰੇ ਤੇ.....
ਉਂਝ ਦੁਨੀਆਂ ਤਾਂ #Fan ਬਥੇਰੀ ਆਂ..





ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ....
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ..




 ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ,
ਚਾਹੇ ਸ਼ਾਹਿਦ ਵੀ ਮਿਲਾ ਦੇਈਂਏ
 ਬਿਗਾਨੇ ਕਦੇ ਆਪਣੇ ਨਹੀਂ ਹੁੰਦੇ, .
ਭਾਵੇ ਜਾਨ ਵੀ ਗੁਆ ਦੇਈਏਂ



   ਕਿਸੇ ਨੂੰ ਉਜਾੜ ਕੇ ਜੇ ਵਸਿਆ ਤੇ ਕੀ ਵਸਿਆ ਬੰਦਾ ਕਿਸ ਨੂੰ ਰਵਾ ਕੇ ਜੇ ਹੱਸਿਆ ਤੇ
 ਕੀ ਹੱਸਿਆ ਪਿਆਰ ਮੇ ਕੋਈ ਦਿਲ ਤੋੜਤਾ ਹੈ ਜਿੰਦਗੀ ਮੇ ਕੋਈ ਭਰੋਸਾ ਤੋੜਤਾ ਹੋ
ਜਿੰਦਗੀ ਜੀਨਾ ਤੋ ਕੋਈ ਗੁਲਾਬ ਸੇ ਸਿਖੋ ਜੋ ਖੁਦ ਟੁਟਕਰ ਦੋ ਦਿਲੋ ਕੋ ਜੋੜਤਾ ਹੈ






Comments

Popular posts from this blog

Shayari Ki Dukaan

Shayari Ki Dukaan