shayari ki Dukaan
shayari ki Dukaan ਮਿਹਰ ਭਰਿਆ ਹੱਥ ਰੱਖੀ ਦਾਤਾ..ਮਿਹਨਤ ਦਾ ਪੱਲਾ ਮੈਂ ਨਹੀਂ ਛੱਡਦਾ.. ਇੱਕ ਹੋਸਲਾ ਨਾ ਟੁੱਟਣ ਦੇਈ ਮੇਰਾ..ਬੁਲੰਦੀਆ ਦੇ ਝੰਡੇ ਜਾਊ ਮੈਂ ਗੱਡਦਾ ਜ਼ਿੰਦਗੀ ਦੀਆਂ ਰਾਹਵਾਂ ਵਿੱਚ ਅਕਸਰ ਏਦਾਂ ਹੋ ਜਾਂਦਾ.. ਅਣ-ਚਾਹਿਆ ਮਿਲ ਜਾਂਦਾ..ਮਨ-ਚਾਹਿਆ ਖੋ ਜਾਂਦਾ ਜ਼ਿੰਦਗੀ ਹੁਣ ਨਹੀਂ ਸੁਧਰਦੀ ਸ਼ਾਇਦ,, ਬੜਾ ਤਜਰਬੇਕਾਰ ਸੀ ਉਜਾੜਨ ਵਾਲਾ. ਬਹੁਤ ਰੋਇਆ ਸੀ ਕਦੇ ਅੱਜ ਇਹ ਹੱਸਣ ਵਾਲਾ ਚਿਹਰਾ ਨੀ.. ਯਾਰਾਂ ਦਾ ਪਿਆਰ ਬਣਿਆ ਸਹਾਰਾ ਜ਼ਿੰਦਗੀ ਦਾ ਮੇਰਾ ਨੀ.. ਨਾ ਮਾਰੋ ਪਾਣੀ ਵਿੱਚ ਪੱਥਰ, ਉਸ ਪਾਣੀ ਨੂੰ ਵੀ ਕੋਈ ...
Comments
Post a Comment